ਗੁਜਰਾਤ ਦਾ ਠੱਗ ਸ਼੍ਰੀ ਨਗਰ ਤੋਂ ਗ੍ਰਿਫ਼ਤਾਰ, Z+ ਸੁਰੱਖਿਆ, ਬੁਲੇਟਪਰੂਫ ਗੱਡੀ ਲੋ ਕੇ ਬਤੌਰ PMO ਅਧਿਕਾਰੀ ਜੰਮੂ-ਕਸ਼ਮੀਰ ਦਾ ਦੌਰਾ ਕਰਦੀ ਸੀ ਠੱਗ

ਜੰਮੂ-ਕਸ਼ਮੀਰ, 17 ਮਾਰਚ 2023 (ਦੀ ਪੰਜਾਬ ਵਾਇਰ)। ਜੰਮੂ-ਕਸ਼ਮੀਰ ਵਿੱਚ, ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪੀਐਮਓ ਅਧਿਕਾਰੀ ਵਜੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦੌਰਾ ਕਰਦਾ ਸੀ। ਇਸ ਠੱਗ ਦੀ ਪਛਾਣ ਗੁਜਰਾਤ ਦੀ ਰਹਿਣ ਵਾਲੇ ਕਿਰਨ ਪਟੇਲ ਵਜੋਂ ਹੋਈ ਹੈ। ਉਸ ਨੂੰ 3 ਮਾਰਚ 2023 ਨੂੰ ਸ਼੍ਰੀਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਰ ਇਹ ਜਾਣਕਾਰੀ … Continue reading ਗੁਜਰਾਤ ਦਾ ਠੱਗ ਸ਼੍ਰੀ ਨਗਰ ਤੋਂ ਗ੍ਰਿਫ਼ਤਾਰ, Z+ ਸੁਰੱਖਿਆ, ਬੁਲੇਟਪਰੂਫ ਗੱਡੀ ਲੋ ਕੇ ਬਤੌਰ PMO ਅਧਿਕਾਰੀ ਜੰਮੂ-ਕਸ਼ਮੀਰ ਦਾ ਦੌਰਾ ਕਰਦੀ ਸੀ ਠੱਗ